11/29/2013
▬▬▬▬▬▬▬▬▬▬▬[`•* .ਦੋਸਾਂਝ.*•´]▬
[♥] ਦਿਲੋਂ ਰੋਇਆ ਪਰ ਬੁੱਲਾਂ ਤੋਂ ਮੁਸਕਰਾ ਬੈਠਾ
[♥] ਪਤਾ ਨਹੀ ਕਿਸ ਤਰਾਂ ਦੀ ਵਫ਼ਾ ਨਿਭਾ ਬੈਠਾ
[♥] ਓਹ ਜੋ ਮੈਨੂ ਇਕ ਪਲ ਦੀ ਖੁਸ਼ੀ ਵੀ ਨਾ ਦੇ ਸਕੇ
[♥] ਮੈਂ ਓਹਨਾਂ ਲਈ ਆਪਣੀ ਸਾਰੀ ਜ਼ਿੰਗਦੀ ਗਵਾ ਬੈਠਾ
▬▬▬▬▬▬▬▬▬▬▬[`•* .ਹਨੀ.*•´]▬