Chai sutta bar zira

Chai sutta bar zira All types of tea and snacks available

ਵਾਹਿਗੁਰੂ ਜੀ ਦੀ ਕਿਰਪਾ ਨਾਲ ਚਾਏ ਸੂਟਾ ਬਾਰ ਜ਼ੀਰਾ ਦੇ ਦੋ ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਕੱਲ 12 ਨਵੰਬਰ ਦਿਨ ਮੰਗਲਵਾਰ ਨੂੰ ਹਰੇਕ ਫੂਡ ਆਰਡਰ ਨਾ...
11/11/2024

ਵਾਹਿਗੁਰੂ ਜੀ ਦੀ ਕਿਰਪਾ ਨਾਲ ਚਾਏ ਸੂਟਾ ਬਾਰ ਜ਼ੀਰਾ ਦੇ ਦੋ ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਕੱਲ 12 ਨਵੰਬਰ ਦਿਨ ਮੰਗਲਵਾਰ ਨੂੰ ਹਰੇਕ ਫੂਡ ਆਰਡਰ ਨਾਲ ਚਾਹ ਬਿਲਕੁਲ ਫਰੀ🙏🙏
🙏ਵਾਹਿਗੁਰੂ ਜੀ ਦੇ ਕੋਟਾਨ-ਕੋਟ ਸ਼ੁਕਰਾਣੇ🙏

ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਆਪ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਲੱਖ - ਲੱਖ ਵਧਾਈਆਂ। ਪ੍ਰਮਾਤਮਾ ਸਭ ਨੂੰ ਖੁਸ਼ੀਆਂ ਤੇ ਖੇੜੇ ਬਖਸ਼ਣ। 🙏...
01/11/2024

ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਆਪ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਲੱਖ - ਲੱਖ ਵਧਾਈਆਂ। ਪ੍ਰਮਾਤਮਾ ਸਭ ਨੂੰ ਖੁਸ਼ੀਆਂ ਤੇ ਖੇੜੇ ਬਖਸ਼ਣ। 🙏
ਵੱਲੋ:
ਚਾਏ ਸੀਟਾ ਬਾਰ ਜ਼ੀਰਾ🙏

12/10/2024
ਚੱੜਦੀ ਕਲਾ
11/01/2024

ਚੱੜਦੀ ਕਲਾ

ਪ੍ਰਣਾਮ ਸ਼ਹੀਦਾਂ ਨੂੰ🙏🙏
25/12/2023

ਪ੍ਰਣਾਮ ਸ਼ਹੀਦਾਂ ਨੂੰ🙏🙏

24/12/2023

ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ , ਮਾਤਾ ਗੁਜਰ ਕੌਰ ਅਤੇ ਸਮੂਹ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਸਿਜਦੇ ਕਰਦੇ ਹੋਏ ਕੱਲ੍ਹ ਸੋਮਵਾਰ ਨੂੰ ਚਾਏ ਸੂਟਾ ਬਾਰ ਜ਼ੀਰਾ ਵਿਖੇ ਕੰਮ ਬੰਦ ਰੱਖ ਕੇ ਚਾਹ ਦੇ ਲੰਗਰ ਚਲਾਏ ਜਾਣਗੇ ਜੀ | ਸਾਰੇ ਵੀਰ ਜਰੂਰ ਪਹੁੰਚਿਓ ਜੀ| ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਘਰੋਂ ਸਭ ਨੂੰ ਸਿੱਖੀ ਸਿਦਕ ਅਤੇ ਭਰੋਸਾ ਬਖਸ਼ਣ , ਕੌਮ ਨੂੰ ਆਪਸੀ ਪਿਆਰ ਅਤੇ ਚੜ੍ਹਦੀ ਕਲਾ ਬਖਸ਼ਣ 🙏🙏

ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਅੱਜ ਚਾਏ ਸੂਟਾ ਬਾਰ ਜ਼ੀਰਾ ਨੂੰ ਪੂਰਾ ਇੱਕ ਸਾਲ ਹੋ ਗਿਆ। ਇਸ ਮੌਕੇ ਤੇ ਗੁਰੂ ਸਾਹਿਬ ਜੀ ਕੋਟਿ ਕੋਟਿ ਸ਼ੁਕਰਾਨ...
12/11/2023

ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਅੱਜ ਚਾਏ ਸੂਟਾ ਬਾਰ ਜ਼ੀਰਾ ਨੂੰ ਪੂਰਾ ਇੱਕ ਸਾਲ ਹੋ ਗਿਆ। ਇਸ ਮੌਕੇ ਤੇ ਗੁਰੂ ਸਾਹਿਬ ਜੀ ਕੋਟਿ ਕੋਟਿ ਸ਼ੁਕਰਾਨਾ। ਵਾਹਿਗੁਰੂ ਜੀ ਇਸੇ ਤਰਾਂ ਕਿਰਪਾ ਕਰਕੇ ਚੱੜਦੀ ਕਲਾ ਬਖਸ਼ਿਸ਼ ਕਰਨ🙏🙏🙏

NOW ON ZOMATOCHAI SUTTA BAR ZIRA
29/04/2023

NOW ON ZOMATO
CHAI SUTTA BAR ZIRA

ਮਾਂ ਬੋਲੀ ਪੰਜਾਬੀ ਜਿੰਦਾਬਾਦ
23/02/2023

ਮਾਂ ਬੋਲੀ ਪੰਜਾਬੀ ਜਿੰਦਾਬਾਦ

08/02/2023

CHAI SUTTA BAR ZIRA

ਚਾਏ ਸੂਟਾ ਬਾਰ ਜ਼ੀਰਾ❤️
08/02/2023

ਚਾਏ ਸੂਟਾ ਬਾਰ ਜ਼ੀਰਾ❤️

ICE TEACHAI SUTTA BAR ZIRA
31/01/2023

ICE TEA
CHAI SUTTA BAR ZIRA

Address

New Talwandi Road Zira
Zira
142047

Opening Hours

Monday 9am - 9pm
Tuesday 9am - 9pm
Wednesday 9am - 9pm
Thursday 9am - 9pm
Friday 9am - 9pm
Saturday 9am - 9pm
Sunday 9am - 9pm

Telephone

+919876126349

Website

Alerts

Be the first to know and let us send you an email when Chai sutta bar zira posts news and promotions. Your email address will not be used for any other purpose, and you can unsubscribe at any time.

Contact The Establishment

Send a message to Chai sutta bar zira:

Share

Category