SBS sports club kulburchhan

SBS sports club kulburchhan saheed bhagat singh sports club kulburchhan SBS SPORTS CLUB KULBURCHHAN IS DOING EFFORTS FOR YOUTH .

ਕੱਲ ਸਹੀਦ-ਏ-ਆਜਮ ਸਹੀਦ ਭਗਤ ਸਿੰਘ ਜੀ ਦੇ 113ਵੇਂ ਜਨਮਦਿਨ ਨੂੰ ਕਲੱਬ ਵਿੱਚ ਮੋਮਬੱਤੀਆ ਜਲਾ ਕੇ ਮਨਾਇਆ ਗਿਆ ਅਤੇ ਪਿੰਡ ਦੀ ਸਮੂਹ  ਗ੍ਰਾਂਮ ਪੰਚਾਇਤ...
29/09/2020

ਕੱਲ ਸਹੀਦ-ਏ-ਆਜਮ ਸਹੀਦ ਭਗਤ ਸਿੰਘ ਜੀ ਦੇ 113ਵੇਂ ਜਨਮਦਿਨ ਨੂੰ ਕਲੱਬ ਵਿੱਚ ਮੋਮਬੱਤੀਆ ਜਲਾ ਕੇ ਮਨਾਇਆ ਗਿਆ ਅਤੇ ਪਿੰਡ ਦੀ ਸਮੂਹ ਗ੍ਰਾਂਮ ਪੰਚਾਇਤ ਸਰਪੰਚ ਹਰਪਾਲ ਤੂਰ , ਸਹੀਦ ਭਗਤ ਸਿੰਘ ਸਪੋਰਟਸ ਕਲੱਬ ਤੇ ਪ੍ਰਧਾਨ ਦਰਸਨ ਔਜਲਾ ਤੇ ਪ੍ਰਧਾਨ ਰਮਨਦੀਪ ਤੂਰ , ਪ੍ਰਧਾਨ ਜਗਤਾਰ ਤੂਰ ਤੇ ਡੀ.ਪੀ ਮਾਸਟਰ ਅਮਨਦੀਪ ਤੂਰ , ਅਮਰਿੰਦਰ ਔਜਲਾ , ਗੁਰਜਿੰਦਰ ਢਿੱਲੋ , ਟਹਿਲ ਤੂਰ , ਲਵੀ ਤੂਰ , ਪਵਨ ਤੂਰ , ਧਲਵਿੰਦਰ ਤੂਰ ਤੇ ਸਾਰੇ ਨੌਜਵਾਨਾ ਨਾ ਰਲ ਮਿਲ ਕੇ ਪਿੰਡ ਦੇ ਗਰਾਉਡ ਵਿੱਚ ਟਰੈਕ ਤਿਆਰ ਕੀਤਾ ਜੋ ਕੀ ਪਿੰਡ ਦੇ ਲੋਕਾ ਦੀ ਸੈਰ ਕਰਨ ਦੀ ਆ ਰਹੀ ਮੁਸਕਿਲ ਨੂੰ ਹੱਲ ਕਰੇਗਾ ਤੇ ਪੁਲਿਸ ਜਾ ਫੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨ ਲਈ ਇੱਕ ਵਰਦਾਨ ਸਾਬਤ ਹੋਵੇਗਾ । ਇਸ ਸਹੀਦ ਭਗਤ ਸਿੰਘ ਜੀ ਦੇ ਜਨਮਦਿਨ ਮੌਕੇ ਇਹ ਟਰੈਕ ਸਰਪੰਚ ਹਰਪਾਲ ਤੂਰ ਨੇ ਲੋਕਾ ਨੂੰ ਸਮਰਪਿਤ ਕੀਤਾ ਤੇ ਨਵੇ ਟਰੈਕ ਤੇ ਬੱਚਿਆ ਦੀ ਦੌੜਾਂ ਕਰਵਾਈਆ ਗਈਆ।

https://www.youtube.com/watch?v=6oGsunBYT3I
25/06/2020

https://www.youtube.com/watch?v=6oGsunBYT3I

punjab police bharti 2020 // punjab police recruitment 2020 // punjab police bharti // police bharti 2020 //punjab police bharti 2020 new update // punjab po...

https://www.youtube.com/channel/UCwiGXK0JOrstyZGXblvitugਪੰਜਾਬ ਪੁਲਿਸ ਤੇ ਹੋਰ ਪੰਜਾਬ ਦੇ ਸਾਰੇ ਸਰਕਾਰੀ ਪੇਪਰਾ ਦੀ ਜਾਣਕਾਰੀ ਤੇ ਤਿਆਰ...
23/06/2020

https://www.youtube.com/channel/UCwiGXK0JOrstyZGXblvitug

ਪੰਜਾਬ ਪੁਲਿਸ ਤੇ ਹੋਰ ਪੰਜਾਬ ਦੇ ਸਾਰੇ ਸਰਕਾਰੀ ਪੇਪਰਾ ਦੀ ਜਾਣਕਾਰੀ ਤੇ ਤਿਆਰੀ ਲਈ ਇਸ ਲਿੰਕ ਤੇ ਕਲਿੱਕ ਕਰਕੇ ਚੈਨਲ ਨੰ Subscribe ਕਰੋ

All soultions related to punjab govt exams will be provided by our team

ਕਬੱਡੀ ਕੱਪ ਪਿੰਡ ਕੁੁਲਬੂਰਛਾਂ ਵਿਖੇ 14 ਸਤੰਬਰ 2019 ਫੇਰ ਲੱਗਣ ਗਈਆ ਰੋਣਕਾ ਇਸ ਸਾਲ । ਧੰਨਵਾਦ ਸਾਰਿਆ ਦੀ ਖਾਸ ਕਰਕੇ ਪਿੰਡ ਦੀ ਪੰਚਾਇਤ ਦਾ ।
05/09/2019

ਕਬੱਡੀ ਕੱਪ ਪਿੰਡ ਕੁੁਲਬੂਰਛਾਂ ਵਿਖੇ 14 ਸਤੰਬਰ 2019

ਫੇਰ ਲੱਗਣ ਗਈਆ ਰੋਣਕਾ ਇਸ ਸਾਲ । ਧੰਨਵਾਦ ਸਾਰਿਆ ਦੀ ਖਾਸ ਕਰਕੇ ਪਿੰਡ ਦੀ ਪੰਚਾਇਤ ਦਾ ।

28/09/2018
ਪਿੰਡ ਕੁਲਬੂਰਛਾਂ ਤਹਿ ਸਮਾਣਾ ਜਿਲ੍ਹਾ ਪਟਿਆਲਾ ਵਿਖੇ 26 ਮਾਰਚ ਨੂੰ ਸਾਨਦਾਰ ਵਾਲੀਬਾਲ ਸੂਟਿੰਗ (ਕੱਚੀ) ਦਾ ਟੂਰਨਾਮੈੱਟ ਕਰਵਾਇਆ ਜਾ ਰਿਹਾ ਹੈ। ਸਭ ...
19/03/2018

ਪਿੰਡ ਕੁਲਬੂਰਛਾਂ ਤਹਿ ਸਮਾਣਾ ਜਿਲ੍ਹਾ ਪਟਿਆਲਾ ਵਿਖੇ 26 ਮਾਰਚ ਨੂੰ ਸਾਨਦਾਰ ਵਾਲੀਬਾਲ ਸੂਟਿੰਗ (ਕੱਚੀ) ਦਾ ਟੂਰਨਾਮੈੱਟ ਕਰਵਾਇਆ ਜਾ ਰਿਹਾ ਹੈ। ਸਭ ਨੂੰ ਖੁੱਲੇ ਸੱਦੇ ਨੇ ਜੀ।
ਪਹਿਲਾ ਇਨਾਮ -11000
ਦੂਜਾ ਇਨਾਮ - 7100
ਅੈਟਰੀ ਫੀਸ - 300

ਕੌਣ-ਕੌਣ ਮਿਸ ਕਰਦਾ ਕੁਲਬੂਰਛਾਂ ਦੇ ਕਬੱਡੀ ਕੱਪ ਨੂੰ । ਕੁਝ ਕਾਰਨਾਂ ਕਰਕੇ ਇਹ ਕੱਪ ਨੂੰ ਕੁਝ ਸਮੇਂ ਲਈ ਰੋਕਣਾ ਪਇਆ . ਪਰ ਵਾਹਿਗੁਰੂ ਦੀ ਕਿਰਪਾ ਰਹ...
10/11/2017

ਕੌਣ-ਕੌਣ ਮਿਸ ਕਰਦਾ ਕੁਲਬੂਰਛਾਂ ਦੇ ਕਬੱਡੀ ਕੱਪ ਨੂੰ । ਕੁਝ ਕਾਰਨਾਂ ਕਰਕੇ ਇਹ ਕੱਪ ਨੂੰ ਕੁਝ ਸਮੇਂ ਲਈ ਰੋਕਣਾ ਪਇਆ . ਪਰ ਵਾਹਿਗੁਰੂ ਦੀ ਕਿਰਪਾ ਰਹੀਂ ਤਾਂ ਅਗਲੇ ਸਾਲ ਦੁਆਰਾ ਰੋਣਕਾਂ ਜਰੂਰ ਲੱਗਣ ਗਈਆਂ । ਧੰਨਵਾਦ

Pakistani bully de puppy kharidn lyi contact kro Gurlal toor 9463007488
21/10/2017

Pakistani bully de puppy kharidn lyi contact kro
Gurlal toor 9463007488

13/10/2017

KOUN KOUN MISS KRDA KULBURCHHAN DE KABADDI CUP NU DSO JRA

ਪਿੰਡ ਕੁਲਬੂਰਛਾ ਦੇ ਸਾਰੇ ਨੌਜਵਾਨਾ ਨੂੰ ਬੇਨਤੀ ਹੈ ਕਿ ਅੱਜ ਸ਼ਾਮ ਨੂੰ 6 ਵਜੇ ਕਲੱਬ ਵਿਚ ਮੋਮਬੱਤੀ ਜਾ ਦੀਪ ਜਲਾ ਕੇ ਭਗਤ ਸਿੰਘ ਜੀ ਦਾ ਜਨਮ ਦਿਨ ਮ...
28/09/2017

ਪਿੰਡ ਕੁਲਬੂਰਛਾ ਦੇ ਸਾਰੇ ਨੌਜਵਾਨਾ ਨੂੰ ਬੇਨਤੀ ਹੈ ਕਿ ਅੱਜ ਸ਼ਾਮ ਨੂੰ 6 ਵਜੇ ਕਲੱਬ ਵਿਚ ਮੋਮਬੱਤੀ ਜਾ ਦੀਪ ਜਲਾ ਕੇ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਉਣ

ਸਭ ਨੂੰ ਬੇਨਤੀ ਹੈ ਜੀ ਕੀ ਕਲੱਬ ਵਿੱਚ ਵਾਲੀਬਾਲ ਦਾ ਗਰਾਉਡ ਤਿਆਰ ਹੈ ਜੀ । ਹੋਰ ਜਾਣਕਾਰੀ ਲਈ ਮਨਜਿੰਦਰ ਸੇਰਗਿੱਲ ਜਾ ਗੁਰਵਿੰਦਰ ਤੂਰ ਨੂੰ ਸੰਪਰਕ ਕ...
22/09/2017

ਸਭ ਨੂੰ ਬੇਨਤੀ ਹੈ ਜੀ ਕੀ ਕਲੱਬ ਵਿੱਚ ਵਾਲੀਬਾਲ ਦਾ ਗਰਾਉਡ ਤਿਆਰ ਹੈ ਜੀ । ਹੋਰ ਜਾਣਕਾਰੀ ਲਈ ਮਨਜਿੰਦਰ ਸੇਰਗਿੱਲ ਜਾ ਗੁਰਵਿੰਦਰ ਤੂਰ ਨੂੰ ਸੰਪਰਕ ਕਰੋ ਜੀ ।

Sb nu khulle sadde ne
30/11/2015

Sb nu khulle sadde ne

Address

Kulburchhan
Samana
147001

Website

Alerts

Be the first to know and let us send you an email when SBS sports club kulburchhan posts news and promotions. Your email address will not be used for any other purpose, and you can unsubscribe at any time.

Share