Bhari Panechan

Bhari Panechan ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ..

ਘਿਓ ਦੀ ਥਾਂ ਤੇ ਸਮੈਕ ਆ ਗਈ,ਦੁੱਧ ਦੀ ਥਾਂ ਤੇ beerਫਿਰ ਕਿੱਦਾਂ ਕਈਏ ਦੋਸਤੋ happy new year? ਅੱਜ ਧੀਆਂ ਭੈਣਾਂ ਸੇਫ ਨਹੀਂ ਹਰ ਪਾਸੇ ਹੈ fearਫ...
01/01/2023

ਘਿਓ ਦੀ ਥਾਂ ਤੇ ਸਮੈਕ ਆ ਗਈ,
ਦੁੱਧ ਦੀ ਥਾਂ ਤੇ beer
ਫਿਰ ਕਿੱਦਾਂ ਕਈਏ ਦੋਸਤੋ happy new year?
ਅੱਜ ਧੀਆਂ ਭੈਣਾਂ ਸੇਫ ਨਹੀਂ ਹਰ ਪਾਸੇ ਹੈ fear
ਫਿਰ ਕਿੱਦਾਂ ਕਈਏ ਦੋਸਤੋ happy new year?
ਨਹੀਂ ਮਿਲਦਾ ਏ ਇਨਸਾਫ ਕੋਈ
ਦਿਲ ਰੋਂਦਾ ਅੱਖ ਵਿੱਚ tear
ਫਿਰ ਕਿੱਦਾਂ ਕਈਏ ਦੋਸਤੋ happy new year?
ਪਿੱਠ ਪਿੱਛੇ ਸਭ ਕਰਨ ਬੁਰਾਈਆਂ
ਮੂੰਹ ਤੇ ਕਹਿੰਦੇ dear
ਫਿਰ ਕਿੱਦਾਂ ਕਈਏ ਦੋਸਤੋ happy new year?
ਭ੍ਰਿਸ਼ਾਟਾਚਾਰ ਤੇ ਰਿਸ਼ਵਤਖੋਰੀ ਜਦੋਂ ਹੋਊਗੀ clear
ਫਿਰ ਕਹਾਂਗੇ ਦੋਸਤੋ
happy new year
happy new year
happy new year..

10/04/2020
ਭੜੀਪਨੈਚਾ ਵਿਖੇ ਰਾਵਣ ਦਾ ਪੁਤਲਾ ਫੂਕਿਆ
12/10/2016

ਭੜੀਪਨੈਚਾ ਵਿਖੇ ਰਾਵਣ ਦਾ ਪੁਤਲਾ ਫੂਕਿਆ

22/09/2016

Address

Nabha
147202

Website

Alerts

Be the first to know and let us send you an email when Bhari Panechan posts news and promotions. Your email address will not be used for any other purpose, and you can unsubscribe at any time.

Contact The Establishment

Send a message to Bhari Panechan:

Share