ਪਿੱਛੇ ਘੁੰਮਦੇ ਕੁੜੀਆ ∂є ਜੱਚਦੇ ਨਹੀ "ਪੁੱਤ ਸਰਦਾਰਾਂ ਦe

  • Home
  • India
  • Moga
  • ਪਿੱਛੇ ਘੁੰਮਦੇ ਕੁੜੀਆ ∂є ਜੱਚਦੇ ਨਹੀ "ਪੁੱਤ ਸਰਦਾਰਾਂ ਦe

ਪਿੱਛੇ ਘੁੰਮਦੇ ਕੁੜੀਆ ∂є ਜੱਚਦੇ ਨਹੀ "ਪੁੱਤ ਸਰਦਾਰਾਂ ਦe Contact information, map and directions, contact form, opening hours, services, ratings, photos, videos and announcements from ਪਿੱਛੇ ਘੁੰਮਦੇ ਕੁੜੀਆ ∂є ਜੱਚਦੇ ਨਹੀ "ਪੁੱਤ ਸਰਦਾਰਾਂ ਦe, Bar, Moga.

31/07/2018
18/12/2017
30/10/2016

ਅੱਜ ਜਦੋਂ ਤੁਸੀਂ ਦੀਵਾਲੀ ਦੇ ਮੌਕੇ ਆਪਣੇ ਜੁਆਕਾਂ ਲਈ ਮਠਿਆਈ ਤੇ
ਲੀੜੇ ਖਰੀਦ ਰਹੇ ਹੋ, ਤੁਹਾਨੂੰ ਪਤੈ ਤੁਹਾਡੇ ਵਾਂਗ ਜੁਆਕਾਂ ਦੇ ਨਿੱਕੇ
ਨਿੱਕੇ ਚਾਅ ਪੂਰੇ ਕਰਨ ਲਈ 'ਅੰਨਦਾਤਾ' ਕੀ ਕਰ ਰਿਹਾ ਹੈ...? ਮੱਧ
ਪ੍ਰਦੇਸ਼ ਦੇ ਹਾਰਦਾ ਵਿਚ ਦਰਜਨਾਂ ਕਿਸਾਨਾਂ ਨੇ ਆਪਣੇ ਅੰਗਾਂ ਦੀ
ਸੇਲ ਲਾਈ ਹੋਈ ਐ ਕਿ ਜੇ ਕਿਸੇ ਨੂੰ ਗੁਰਦਾ ਚਾਹੀਦੈ ਉਹ ਲੈ ਲਓ, ਜੇ
ਕਿਸੇ ਨੂੰ ਅੱਖ ਦੀ ਲੋੜ ਹੈ ਤਾਂਹ ਉਹ ਵੀ ਹਾਜ਼ਰ ਹੈ, ਅਜਿਹਾ ਏਸ
ਲਈ ਕਿਉਂਕਿ ਇਹਨਾਂ ਕੋਲ ਖੁਸ਼ੀਆਂ ਖ਼ਰੀਦਣ ਲਈ ਪੈਸੇ ਨਹੀਂ ਹੈ। ਇੱਕ
ਪਾਸੇ ਕਰੋੜਾਂ ਰੁਪਈਆ ਪਟਾਕਿਆਂ 'ਤੇ ਇਹ ਮੁਲਖ਼ ਫੂਕ ਘੱਤਦਾ ਹੈ ਤੇ ਦੂਜੇ
ਪਾਸੇ ਦੇਸ਼ ਦੇ ਪਾਲਣਹਾਰ ਕੋਲ ਜੁਆਕਾਂ ਦੇ ਮੂੰਹ 'ਚ ਪਾਉਣ ਜੋਗੀਆਂ
ਫੁੱਲੜੀਆਂ ਵੀ ਮੁਯੱਸਰ ਨਹੀਂ, ਏਹ ਕੇਹੀ ਵਿਵਸਥਾ ਹੈ !!!!!

19/10/2016

ਜੇ ਅੱਜ ਚੰਨ ਹੜਤਾਲ ਕਰ ਦੇਵੇ ਫੇਰ ?

15/10/2016

ਅੱਜ ਕੱਲ #ਪਿਆਰ ਏ ਜਿਸਮਾਂ ਦਾ
ਰੂਹਾ ਦਾ #ਹਾਣੀ ਕੌਣ ਬਣੇ....
ਘਰ ਵਾਲਿਆ ਨੂੰ ਦੇ ਕੇ #ਗੋਲੀਆ ਨੀਂਦ ਦੀਆਂ
ਹੁੰਦੀਆ ਨੇ #ਮੁਲਾਕਾਤਾ.....
ਅੱਜ ਕੱਲ #ਕੱਚਿਆ ਉੱਤੇ ਕੌਣ ਤਰੇ.....
ਇੱਕ ਛੱਡ ਗਈ ਤਾਂ #ਦੂਜੀ ਲੱਭ ਲੈਂਦੇ
ਰਾਝੇਂ ਵਾਗੂੰ #ਜੋਗੀ ਕੌਣ ਬਣੇ....
ਪਿਆਰ ਦੇ ਨਾਮ ਤੇ #ਭੁੱਖ ਮਿਟਾਉਂਦੇ ਨੇ ਲੋਕ ਜਿਸਮਾਂ ਦੀ
ਅੱਜ ਕੱਲ ਕਿਸੇ ਦੇ #ਪਿੱਛੇ ਕੌਣ ਮਰੇ....

Address

Moga

Website

Alerts

Be the first to know and let us send you an email when ਪਿੱਛੇ ਘੁੰਮਦੇ ਕੁੜੀਆ ∂є ਜੱਚਦੇ ਨਹੀ "ਪੁੱਤ ਸਰਦਾਰਾਂ ਦe posts news and promotions. Your email address will not be used for any other purpose, and you can unsubscribe at any time.

Share

Category