Youth welfare & sports club Purain

Youth welfare & sports club Purain sat sri akal saraya nu. Kirpa krke apne sare veer is page nal judo & sanu thoude pyar te sportt di bahut jarurat hai➡ Youth walfare & Sports club : PURAIN

27/09/2023
👌👌👌👌👍👍👍
24/09/2017

👌👌👌👌👍👍👍

Ground di safai 👌👌 thxx saare veera da
11/08/2017

Ground di safai 👌👌 thxx saare veera da

Purain cricket teem won the tournament @ sidhwan kalan (lud)congratulation all and keep it up boys 👍👍👌👌👌
17/07/2017

Purain cricket teem won the tournament @ sidhwan kalan (lud)
congratulation all and keep it up boys 👍👍👌👌👌

04/06/2017

ਅਸੀਂ ਲੋਕ ਜਦੋਂ ਕਿਸੇ ਦੇ ਵਿਆਹ ਜਾ ਪਾਰਟੀ ਤੇ ਜਾਂਦੇ ਹਾਂ ਤਾਂ ਆਪਣੇ ਰਿਸ਼ਤੇ ਮੁਤਾਬਕ ਇਕ ਲਿਫ਼ਾਫ਼ਾ ਜ਼ਰੂਰ ਦੇ ਕੇ ਆਉਂਦੇ ਹਾਂ ।
ਪਰ ਆਪਣਾ ਕੋਈ ਸੱਜਣ ਹਸਪਤਾਲ ਵਿਚ ਜ਼ਿੰਦਗੀ ਜਾ ਮੌਤ ਨਾਲ ਲੱੜ ਰਿਹਾ ਹੁੰਦਾ ਹੈ ਤਾਂ ਆਪਾਂ ਕੋਈ ਲਿਫ਼ਾਫ਼ਾ ਨਹੀਂ ਲੈ ਕੇ ਜਾਂਦੇ ।
ਜਦ ਕਿ ਉਸ ਵਕ਼ਤ ਮਰੀਜ਼ ਦੇ ਘਰ ਵਾਲਿਆਂ ਨੂੰ ਪੈਸੇ ਦੀ ਸਖ਼ਤ ਜ਼ਰੂਰਤ ਹੁੰਦੀ ਹੈ।

ਕਿਉਂ ਨਾ ਆਪਾਂ ਸਾਰੇ ਮਿਲਕੇ ਇਹ ਨਵਾਂ ਰਿਵਾਜ਼ ਸ਼ੁਰੂ ਕਰੀਏ ??
ਜੇ ਤੁਸੀਂ ਸਹਿਮਤ ਹੋ ਤਾਂ ਮੇਰਾ ਸੁਨੇਹਾ ਸਭ ਨੂੰ ਭੇਜੋ ।। ਮੇਹਰਬਾਨੀ ਹੋਵੇਗੀ ।।

Bahut bahut dhanwaad Sarpanch, Gram panchait, nri veer, sehjogi sajjan te samuh naujawana de sehjog de naal ajj purain d...
01/06/2017

Bahut bahut dhanwaad Sarpanch, Gram panchait, nri veer, sehjogi sajjan te samuh naujawana de sehjog de naal ajj purain de hi tech sports park lai wadda upraala grass kutting ali machine layaindi g*i.. Sare Pind de sehjogi sajjna da bhut bhaut dhanwaad jina ne bahut sehjog dittaa...... 👏👏👏

23/03/2017

ਮਾਫ਼ ਕਰੀ ਭਗਤ ਸਿੰਹੁ ਵੀਰਾ ਅੱਜ ਸਾਨੂੰ ਤੇਰੀ ਯਾਦ ਆ ਗਈ ।
ਸਾਡੀ ਤਾਂ ਉਹ ਗੱਲ ਆ ਭਗਤ ਸਿੰਘ ਜੰਮੇ ਜ਼ਰੂਰ ਪਰ ਜੰਮੇ ਗੁਆਂਢੀਆਂ ਦੇ

ਮਾਫ਼ ਕਰੀ ਵੀਰਾ ਅਸੀਂ ਉਹ ਨਹੀਂ ਬਣ ਸਕੇ ਜੋ ਤੂੰ ਬਣਾਉਣਾ ਚਾਹੁੰਦਾ ਸੀ

31/01/2017

‼️🙏🏽🙏🏽"ਵੋਟਾਂ ਦਾ ਟਾਈਮ ਹੈ ਅਤੇ ਪੰਜਾਬ 'ਚ ਜ਼ਾਬਤਾ ਲੱਗ ਗਿਆ ਹੈ। ਸਾਰਿਆਂ ਨੂੰ ਬੇਨਤੀ ਹੈ ਕਿ ਵੋਟ ਜਿਸ ਨੂੰ ਮਰਜੀ ਪਾਓ ਪਰ ਆਪਸੀ ਭਾਈਚਾਰਾ ਤੇ ਸਾਂਝ ਬਣਾ ਕੇ ਰੱਖੋ। ਆਪਾਂ ਪਿੰਡ ਚ ਪੁਸ਼ਤਾਂ ਤੋਂ ਇਕੱਠੇ ਰਹਿੰਦੇ ਹਾਂ ਤੇ ਅੱਗੇ ਵੀ ਰਹਿਣਾ ਹੈ। ਲੀਡਰ ਨੂੰ ਕੀ ਪਤਾ ਅੱਗੇ ਟਿਕਟ ਮਿਲੇ ਜਾਂ ਨਾ । ਚੋਣਾਂ ਤਾਂ 2-4 ਸਾਲੀਂ ਆ ਜਾਂਦੀਆਂ ਨੇ ਪਰ ਇਨ੍ਹਾਂ ਪਿੱਛੇ ਆਪਣੇ ਪਿੰਡਾਂ 'ਚ ਪੱਕੀਆਂ ਦੁਸ਼ਮਣੀਆਂ ਨਾ ਪਾਈਏ । ਸਿਆਸਤਦਾਨਾਂ ਪਿੱਛੇ, ਪਾਰਟੀਆਂ ਪਿੱਛੇ ਲੜਾਈਆਂ-ਝਗੜਿਆਂ ਤੋਂ ਬਚੋ। ਤੁਹਾਡੇ ਹੋਏ ਨੁਕਸਾਨ ਦੀ ਪੂਰਤੀ ਕਿਸੇ ਨੀ ਕਰਨੀ , ਕੇਸ ਤੁਹਾਨੂੰ ਭੁਗਤਣੇ ਪੈਣੇ ਨੇ ਬਾਅਦ 'ਚ ਕਿਉਂਕਿ ਲੀਡਰਾਂ ਦੀ ਵਫਾਦਾਰੀ ਸਿਰਫ ਕੁਰਸੀ ਤੱਕ ਸੀਮਤ ਹੁੰਦੀ ਹੈ। ਧੰਨਵਾਦ "‼️🙏🏽🙏🏽
Youth welfare & sports club purain

01/01/2017

ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ,
ਨਵਾਂ ਸਾਲ ਤੁਹਾਡੇ ਲਈ ਏਨੀਆਂ ਖੁਸ਼ੀਆਂ ਲੈ ਕੇ ਆਵੇ ਕਿ ਖੁਸ਼ੀਆ ਨਾਲ ਤੁਹਾਡੀਆਂ ਝੋਲੀਆਂ ਭਰ ਜਾਣ । ਵਾਹਿਗੁਰੂ ਜੀ ਕਿਰਪਾ ਕਰਨ । ਸਭ ਨੂੰ ਚੜ੍ਹਦੀ ਕਲਾ, ਤੰਦਰੁਸਤੀ, ਤਰੱਕੀਆਂ, ਆਪਸੀ ਏਕਤਾ, ਸਭ ਨਾਲ ਪਿਆਰ, ਦਿਲੀ ਸਾਂਝ ਬਖਸ਼ਿਸ਼ ਕਰੇ।

Address

Vpo. Purain
Ludhiana
141110

Website

Alerts

Be the first to know and let us send you an email when Youth welfare & sports club Purain posts news and promotions. Your email address will not be used for any other purpose, and you can unsubscribe at any time.

Share

Category