18/02/2021
ਕਈ ਸਾਲ ਹੋ ਗਏ ਟੁੱਟੀ ਨੂੰ ਮੇਰੀ ਕਿਸਮਤ ਚੰਦਰੀ ਫੁੱਟੀ ਨੂੰ
ਮੈ ਮਰਦੇ ਦੰਮ ਤੱਕ ਭੁੱਲਦਾ ਨੀ ਆ ਲਾਂਘ ਪਿਆਰ ਦੀ ਪੁੱਟੀ ਨੂੰ
ਤੂੰ ਜਦੋਂ ਦਾ ਮੈਨੂੰ ਛੱਡਿਆ ਹੈ ਸਵਾਦ ਜਿੰਦਗੀ ਦੇ ਬੇ ਸਵਾਦੇ ਆ
ਜੇ ਭੁੱਲੀ ਨੀ ਤਾਂ ਵਿਸ਼ ਕਰਦੀ ਕਿਉਂਕਿ ਯਾਰ ਤੇਰੇ ਦਾ ਅੱਜ birthday ਆ