~• MY £IfE iS sØ єmPtY wIthØuT yØu •~

~• MY £IfE iS sØ єmPtY wIthØuT yØu •~ ਐਡਮਿਨ
https://www.facebook.com/luvkaler ਮੰਨਿਆ ਬਗੈਂਰ ਤੇਰੇ ਜਿੰਦਗੀ ਗੁਜਰ ਜਾਉ____ ਤੂੰ ਜੇ ਹੁੰਦੀ ਤਾਂ ਗੱਲ ਹੋਰ ਹੋਣੀ ਸੀ

24/04/2016

ਮੈ ਇੱਕ ਕੁੜੀ ਨੂੰ ਕਿਹਾ ਮੇਰੀ ਸਹੇਲੀ ਬਣ ਜਾ
ਆਖਦੀ ਇੱਕ ਸ਼ਰਤ ਤੇ.
ਮੈ ਕਿਹਾ ਕਿਹੜੀ
ਕਮਲੀ ਆਖਦੀ ਇੱਕ ਟਰਾਲੀ ਤੂੜੀ ਦੀ ਬਣਾ ਦੋ

23/04/2016

ਮੇਰੀ ਕੁੜੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕੇ।।ਮੂੰਹ ਬੰਨ ਕੇ ਬਾਹਰ ਨਾ ਨਿਕਲਿਆ ਕਰੋ।।ਮੇਰੇ ਬਾਪੂ ਮੈਨੂੰ ਗਾਲਾਂ ਕਡਦਾ ਆ ।।ਕੇ ਤੂੰ ਕੰਮ ਨੂੰ ਹਥ ਨੀ ਲਾਉਂਦਾ ।। ਔ ਕੁੜੀ ਦੇਖ ਤੂੜੀ ਦੀ ਟਰਾਲੀ ਲਾਹ ਕੇ ਆਈ ਆ।।

30/03/2016

ਪਿਆਰ ਕੀਤਾ ਸੱਚਾ
ਸਾਰੀ ਜਿੰਦਗੀ ਨਿਭਾਵਾਂਗੇ
ਛੱਡ ਨਾ ਦੇਵੀਂ ਸੋਹਣੀਏ
ਤੈਨੂੰ ਰੱਬ ਵਾਂਗੂੰ ਧਿਆਵਾਂਗੇ

Parm

08/01/2016

.ਲੋਕੀ ਵੀ ਅੱਤ ਕਰਾਈ ਜਾਦੇ ਆ

ਕੁੜੀ ਫਸਦੀ ਨਹੀਂ,

ਬਹਾਨੇ ਮੁੱਛ ਦੇ ਲਾਈ ਜਾਂਦੇ ਆ...

20/12/2015

ਜੋ ਕਲਾਸ 'ਚ ਸਹੇਲੀਆ ਦੀਆ ਗੁੱਤਾ ਪੱਟਦੀ ਸੀ
ਉਹ ਅੱਜ ਖੁਦ ਨੂੰ ਸ਼ਰੀਫ ਤੇ ਸਾਨੂੰ ਵੈਲੀ ਦੱਸਦੀ ~>८

06/12/2015

ਕਮਲੀ ਦੇਖ ਦੀ ਤਾ ਅੱਜ ਮੇਰੇ ਵੱਲ ਚੋਰ ਅੱਖ
ਨਾਲ.
ਪਰ ਜਦ ਮੈ ਦੇਖਦਾ ਮੂੰਹ ਸਿੱਧਾ ਕਰ ਲੈਦੀ
ਜਿਵੇ ਮੇਰਾ ਉਸ ਨਾਲ ਕੋਈ ਰਿਸਤਾ ਹੀ ਨਹੀ ਸੀ

28/11/2015

ਫਰਿਆਦ ਜੱਟ ਦੀ...................... ਜਦੋਂ ਰੱਬ ਅਕਲ ਵੰਡੀ ਸੀ,,
ਓਦੋਂ ਮੈਂ ਦਾਣਾ ਮੰਡੀ ਸੀ l
ਜਦੋਂ ਰੱਬ ਵਾਜ ਮਾਰੀ ਸੀ ,
ਓਦੋਂ ਮੈਂ ਗੁੱਡਦਾ ਕਿਆਰੀ ਸੀ l
ਜਦੋਂ ਰੱਬ ਖੈਰ ਪਾਉਂਦਾ ਸੀ ,
ਉਦੋਂ ਮੈਂ ਸਿਰ ਨਹਾਉਂਦਾ ਸੀ l
ਜਦੋਂ ਰੱਬ ਫੇਰ ਸੱਦਿਆ ਸੀ,
ਉਦੋਂ ਮੈਂ ਨਰਮਾ ਲੱਦਿਆ ਸੀ l
ਜਦੋਂ ਰੱਬ ਬੰਦਾ ਘੱਲਿਆ ਸੀ,
ਉਦੋਂ ਮੈਂ ਖੇਤ ਚੱਲਿਆ ਸੀ l
ਰੱਬ ਕਹਿੰਦਾ , ਕਿ ਹੁਣ ਤਾਂ ਆਜਾ,
ਰੋਟੀ ਖਾ ਲਵਾਂ, ਖੜ ਜਾ !
ਅਕਲ ਬਸ ਮੁੱਕ ਚੱਲੀ ਸੀ ,
ਮੇਰੇ ਮੋਡੇ ਤੇ ਪੱਲੀ ਸੀ l
ਕਿ ਰੱਬ ਵੀ ਅੱਕ ਚੱਲਿਆ ਸੀ ,
ਤੇ 'ਜੱਗਾ' ਵੀ ਥੱਕ ਚੱਲਿਆ ਸੀ l
ਜਦੋਂ ਰੱਬ ਹੱਥ ਰਿਹਾ ਨਾ ਕੱਖ ,
ਮੈਂ ਕਿਹਾ ਲਿਆ ਅਕਲ ਐਥੇ ਰੱਖ l
ਤੇ ਰੱਬ ਕਹਿੰਦਾ ਅਕਲ ਹੈ ਨੀ ,
ਤੂੰ ਵਸਤੂ ਹੋਰ ਕੋਈ ਲੈ ਲੀਂ l
ਕਿ ਜੱਟ ਕਹਿੰਦਾ ਅਕਲ ਨਾ ਦੇ ,
ਮੈਨੂੰ ਤੂੰ ਅਕਲ ਬਦਲੇ ਆਹ ਦੇ l
ਦੋ ਲੱਕੜਾਂ ਚੁਲ੍ਹੇ ਬਾਲਨ ਨੂੰ ,
ਦੋ ਰੋਟੀ ਢਿੱਡ ਪਾਲਣ ਨੂੰ l
ਦੇ ਹਿਮੱਤਾਂ ਘਰ ਸੰਭਾਲਣ ਨੂੰ l
ਦੇ ਪੰਜ ਬਾਣੀਆਂ ਦਾ ਸੁਖ .
ਦੇ ਪੰਜ ਪਾਣੀਆਂ ਦਾ ਸੁਖ l
ਦੇ ਦੇ ਹਾਣੀਆਂ ਦਾ ਸੁਖ ,
ਨਾ ਦੇ ਭਾਵੇਂ ਰਾਣੀਆਂ ਦਾ ਸੁਖ l
ਇੱਕ ਪਰਵਾਰ ਤੂੰ ਦੇ ਦੇ ,
ਤੇ ਪਰਉਪਕਾਰ ਤੂੰ ਦੇ ਦੇ l
ਦੋ ਵਿੱਘੇ ਜ਼ਮੀਨਾਂ ਦੇ ਤੇ ਡੰਗਰ ਚਾਰ ਤੂੰ ਦੇ ਦੇ l
ਫਸਲਾਂ ਰਹਿਣ ਇਹ ਹਰੀਆਂ,
ਸਦਾ ਹੀ ਝੋਲੀਆਂ ਭਰੀਆਂ ।
ਜਾਵਣ ਔਕੜਾਂ ਜਰੀਆਂ,
ਉਮੀਦਾਂ ਦੇ ਦਵੀਂ ਖਰੀਆਂ ।
ਦਵੀਂ ਦਸਤਾਰ ਤੂੰ ਸਿਰ ਤੇ,
ਰਹੀਂ ਦਾਤਾਰ ਤੂੰ ਸਿਰ ਤੇ।
ਰਖੀਂ ਤੂੰ ਮਿਹਰ ਜੱਟਾਂ ਤੇ,
ਉਮਰ ਕੱਡ ਦੇਣ ਜੋ ਵੱਟਾਂ ਤੇ. .......

26/11/2015

umeed te tere kolo v ni c rakhi, k tu enna thalle degg
javenga,
enna pyar lai k mere kolo, nafrat waaleya ch chete
aawenga

26/11/2015

ਪਹਿਲਾਂ-ਪਹਿਲਾਂ #ਕਿਸਮਤ ਨਖਰੇ ਕਰਦੀ ਹੁੰਦੀ ਆ
#ਟੌਹਰ ਦੇਖ ਕੇ #ਹਿੱਕ_FuKrYA ਦੀ #ਸੜਦੀ ਹੁੰਦੀ ਆ
ਤੁਣਕਾ-ਤੁਣਕਾ ਕਰਕੇ #ਗੁੱਡੀ ਚੜਦੀ ਹੁੰਦੀ ਆ...???

18/11/2015

MitTan Da Rang PkKa aFeem🍪 BarGa, jetthh hard diya DUppa🌞 b**h Choo😤 Ni sKda ..,
Boot👟shOot👔Pak Ke jiTho Lang_🚶Jae Da, NaDdi MuRh K Na Vekhe 💃A ni Ho sKda ..,👌

ਬਾਹਮਣੀ ਨੇ ਜੱਟ ਪੱਟਿਆ,  ਪੱਟਿਆ ਸਕੀਮਾ ਲਾ ਕੇ,
15/11/2015

ਬਾਹਮਣੀ ਨੇ ਜੱਟ ਪੱਟਿਆ, ਪੱਟਿਆ ਸਕੀਮਾ ਲਾ ਕੇ,

06/09/2015

ਮੁਹਬੱਤ ਦੇ ਰਸਤੇ ਵਿੱਚ
ਦਰਦ ਹੀ ਦਰਦ ਮਿਲੇਗਾ
ਮੈਂ ਸੋਚ ਰਿਹਾ ਹਾਂ
ਕੀ ਕੋਈ ਰੱਸਤੇ ਵਿੱਚ
ਦਵਾਈਆ ਦੀ ਦੁਕਾਨ
ਖੋਲ ਲਵਾਂ ਖੂੱਬ ਚਲੇਗੀ

Address

Chandigarh
160017

Telephone

9878426005

Website

Alerts

Be the first to know and let us send you an email when ~• MY £IfE iS sØ єmPtY wIthØuT yØu •~ posts news and promotions. Your email address will not be used for any other purpose, and you can unsubscribe at any time.

Contact The Establishment

Send a message to ~• MY £IfE iS sØ єmPtY wIthØuT yØu •~:

Share

Category