Sekhon Billiards Academy

Sekhon Billiards Academy 1 Tabel Wiraka Classic M1 Snooker Tabel with Steel Block Cushion
1 Tabel Wiraka M1 Snooker Tabel w

08/03/2026

“Life is like snooker—one perfect shot can change the whole game.”

04/03/2026
May your life be as colorful, joyful, and bright as the festival of Holi. Have a safe and happy Holi!
03/03/2026

May your life be as colorful, joyful, and bright as the festival of Holi. Have a safe and happy Holi!

13/01/2026

ਇਹ ਲੋਹੜੀ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਅਤੇ ਚੜ੍ਹਦੀ ਕਲਾ ਲੈ ਕੇ ਆਵੇ।
#ਰੱਬ ਤੁਹਾਡੇ ਘਰ ਸੁੱਖ ਤੇ ਖੁਸ਼ਹਾਲੀ ਭਰ ਦੇਵੇ।
ਲੋਹੜੀ ਦੀ ਅੱਗ ਤੁਹਾਡੇ ਸਾਰੇ ਦੁੱਖ ਸਾੜ ਦੇਵੇ।
ਤੁਹਾਡੇ ਪਰਿਵਾਰ ਲਈ ਇਹ ਲੋਹੜੀ ਖੁਸ਼ੀਆਂ ਦਾ ਤਿਉਹਾਰ ਬਣੇ।

Happy New years
31/12/2025

Happy New years

“Snooker is a cruel game. You can be playing well one minute and badly the next.” - Ronnie O’Sullivan
03/11/2025

“Snooker is a cruel game. You can be playing well one minute and badly the next.” - Ronnie O’Sullivan

24/10/2025

Wiraka Classic M1 Table Draped with finest Quality Cloth
Be the First To Enjoy

“ਬੰਦੀ ਛੋੜ ਦਿਵਸ” (ਜਿਸਦਾ ਅਰਥ ਹੈ “ਮੁਕਤੀ ਦਾ ਦਿਨ”), ਜਿਸਨੂੰ ਬੰਦੀ ਛੋੜ ਦਿਹਾੜਾ ਵੀ ਕਿਹਾ ਜਾਂਦਾ ਹੈ, ਇੱਕ ਸਿੱਖ ਤਿਉਹਾਰ ਹੈ ਜੋ ਉਸ ਦਿਨ ਦੀ ...
22/10/2025

“ਬੰਦੀ ਛੋੜ ਦਿਵਸ” (ਜਿਸਦਾ ਅਰਥ ਹੈ “ਮੁਕਤੀ ਦਾ ਦਿਨ”), ਜਿਸਨੂੰ ਬੰਦੀ ਛੋੜ ਦਿਹਾੜਾ ਵੀ ਕਿਹਾ ਜਾਂਦਾ ਹੈ, ਇੱਕ ਸਿੱਖ ਤਿਉਹਾਰ ਹੈ ਜੋ ਉਸ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਦੋਂ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਅਤੇ 52 ਹਿੰਦੂ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਕੀਤਾ ਗਿਆ ਸੀ, ਜਿਨ੍ਹਾਂ ਨੂੰ ਮੁਗਲ ਸਮਰਾਟ ਜਹਾਂਗੀਰ ਦੁਆਰਾ ਕੈਦ ਕੀਤਾ ਗਿਆ ਸੀ।

ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ਜੀ.Wishing You A Very Happy Diwali & Bandi Chod Diwas Ji.ਪ੍ਰਮਾਤਮਾ...
20/10/2025

ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ਜੀ.
Wishing You A Very Happy Diwali & Bandi Chod Diwas Ji.
ਪ੍ਰਮਾਤਮਾ ਕਰੇ ਰੌਸ਼ਨੀਆਂ ਦਾ ਇਹ ਤਿਉਹਾਰ ਤੁਹਾਡੇ ਘਰ ਅਤੇ
ਬਨੇਰਿਆਂ ਦੇ ਨਾਲ-ਨਾਲ ਤੁਹਾਡੇ ਅੰਦਰ ਵੀ ਚਾਨਣ ਕਰ ਜਾਵੇ।
ਆਓ ਦੀਵਾਲੀ ਮੌਕੇ ਮਨਾਂ ਨੂੰ ਰੁਸ਼ਨਾਈਏ...ਇਸ ਵਾਰ ਦੀਵਾਲੀ ਮੌਕੇ ਵੈਰ, ਵਿਰੋਧ, ਈਰਖਾ, ਈਗੋ ਤੇ ਵਾਧੂ ਦੇ ਕਲੇਸ਼ ਨੂੰ ਜਲਾ ਦਈਏ,ਜ਼ਿੰਦਗੀ ਨੂੰ ਜ਼ਿੰਦਗੀ ਬਣਾਈਏ। ਮਨ ਨੂੰ ਗਿਆਨ ਦੇ ਦੀਵੇ ਨਾਲ ਰੁਸ਼ਨਾਈਏ ਤੇ ਮੁਹੱਬਤ ਦਾ ਦੀਵਾ ਜਗਾ ਦੇ ਦੋਸਤੀ ਅਤੇ ਸਾਂਝ ਦਾ ਪ੍ਰਕਾਸ਼ ਕਰੀਏ। ਤਰਕ ਵਿਹੁੰਣੀਆਂ ਮਾਨਤਾਵਾਂ ਦੇ ਜਾਲਿਆਂ ਨੂੰ ਤਰਕ ਤੇ ਦਲੀਲ ਦੇ ਝਾੜੂ ਨਾਲ ਮਨਾਂ ‘ਚੋਂ ਉਤਾਰ ਦਈਏ। ਯਤਨ ਕਰੀਏ ਕਿ ਉਹਨਾਂ ਘਰਾਂ ਦੇ ਵਿਹੜਿਆਂ, ਜਿਹਨਾਂ ‘ਤੇ ਸਦੀਆਂ ਤੋਂ ਹਨੇਰਿਆਂ ਦੀ ਗੂੜੀ ਕਾਲਖ ਛਾਈ ਹੋਈ ਹੈ ‘ਚ ਕੋਈ ਰੌਸ਼ਨੀ ਦੀ ਕਿਰਨ ਪਹੁੰਚਾ ਸਕੀਏ। ਸਾਡੇ ਵਲੋਂ ਰੌਸ਼ਨੀਆਂ ਦਾ ‌ਇਹ ਤਿਉਹਾਰ ਸਭ ਨੂੰ ਮੁਬਾਰਕ..

Address

Amritsar
143001

Opening Hours

Monday 7:30am - 11pm
Tuesday 7:30am - 11pm
Wednesday 7:30am - 11pm
Thursday 7:30am - 11pm
Friday 7:30am - 11pm
Saturday 7:30am - 11pm
Sunday 7:30am - 11pm

Telephone

+919111113126

Website

Alerts

Be the first to know and let us send you an email when Sekhon Billiards Academy posts news and promotions. Your email address will not be used for any other purpose, and you can unsubscribe at any time.

Contact The Establishment

Send a message to Sekhon Billiards Academy:

Share