22/08/2025
"اوڑک نوں ٹُر جانا" پنجابی فلم ایکٹر جسویندر بھلا جی ہاسے ونڈدے ونڈدے ایہ جہان چھڈ گئے۔۔۔۔ رب دے حوالے بھلا صاحب، تہاڈے ہاسے سدا گونجدے رہن گے 😭😭
ਦੁੱਖ ਨਾਲ ਦੱਸ ਰਹੇ ਹਾਂ ਕਿ ਅਦਾਕਾਰ ਜਸਵਿੰਦਰ ਭੱਲਾ ਜੀ ਨਹੀ ਰਹੇ ਉਹ ਕਾਫੀ ਸਮੇ ਤੋ ਬਿਮਾਰ ਸਨ ,ਉਹਨਾਂ ਦਾ ਸੰਸਕਾਰ 23 ਅਗਸਤ 2025 ਨੂਂ ਮੋਹਾਲੀ (ਬਲੋਗੀ)ਵਿਖੇ ਹੋਵੇਗਾ